Sunday, January 30, 2011

ਮਰਿਆ ਨਾ ਮੈਂ ਹਥਿਆਰੋਂ ਨੱਖਰੇ ਤੇਰੇ ਮਾਰ ਗਏ,ਤੱਕ ਕੇ ਤੇਰਾ ਹੁਸਨ ਗੋਰੀਏ ਹੱਥੋਂ ਹਥਿਆਰ ਗਏ

Friday, January 28, 2011

laoo g aa dekhhh lawoo ki aaa

ਇਹ ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ......

ਇਹ ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ..
ਪਹਿਲਾਂ ਦਿੰਦੀਆਂ ਨੇ ਸੋਹਣੀ smile ਦੀ look..
ਫੇਰ ਪਿਛੋ ਕਹਿੰਦੀਆਂ ਨੇ i am already booked..

ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ.....

ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ.....
ਰੰਗ ਦੇਣੀ ਆ ਲਹੂ ਦੇ ਨਾਲ ਲਾਲ ਕਰਤੀ,,,, ਵੇਖ ਰੱਬ ਵੀ ਕਹੂ ਗਾ ਕੋਈ ਕਮਾਲ ਕਰਤੀ.....
ਕੋਈ ਹੋਊ ਕੱਲੂ ਕਾਰਾ ਤੇਰਾ ਵੇਖੂ ਪਿੰਡ ਸਾਰਾ...
ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ ਨੀ ,,,,,,,,,,,
ਤੈਨੂੰ ਲੈਜ਼ੂ ਸੰਧੂ ਅਸਲੇ ਦੀ ਛਾਂਹ ਕਰਕੇ......

ਐਸ਼ ਕਰਨਾ ਯਾਰਾ ਦਾ яσυтιηє ਹੋ ਗਿਆ__ , ਮੁੰਡਾ ਸਿਰੇ ਦੀਆਂ ਰੰਨਾਂ ਦਾ ਸ਼ੌਕੀਨ ਹੋ ਗਿਆ_

.ਸੱਪ ਚੜ ਗਿਆ ਸੌਟੀ ਤੇ,,,,,,, ਤੀਨੇ ਭੈਣਾ ਇਕੌ ਜੇਇਆ,,,,,, '' SaaB '' ਮਰ ਗਿਆ ਸਭ ਤੋਂ ਛੌਟੀ ਤੇ.''

ਹੁੰਦੀ ਵੀਰਾ ਨਾਲ ਸਰਦਾਰੀ..................

Thursday, January 27, 2011

ਗੱਡੀ ਵਿੱਚ ਬੈਠ munda ਕਰੇ ਅੱਖਾ ਤੱਤੀਆ, ਨੀ ਤੇਰੇ ਪਿੱਛੇ ਕਰਦਾ cross ਲਾਲ ਬੱਤੀਆਫਿਰੇ ਲੱਬਦੀ police ਥਾਂ ਥਾਂ ਨੀ,ਮੁੰਡਾ ਗੁੱਟ ਤੇ ਪੱਟੋਲਿਆ ਫਿਰਦਾ likhayi ਤੇਰਾ ਨਾਂ ਨੀ....,

hai k nai bamb babaa.........

ਜਰਾ ਸਾਡੇ ਵੱਲ ਦੇਖ ਕੁੜੇ........ਤੂੰ dil ਵਿੱਚ ਇੰਜ ਚੁਭ ਗਈ.....ਜਿਵੇਂ ਮਾੜੇ ਟਾਇਰ ਚ ਮੇਖ ਕੁੜੇ..

ਨੀ ਤੂੰ BRITNY ਦੀ FINE , ਮੈ ਸੁਣਾ ਚਮਕੀਲਾ,

ਨੀ ਤੂੰ BRITNY ਦੀ FINE , ਮੈ ਸੁਣਾ ਚਮਕੀਲਾ,

ਉਥੇ ਲੰਘਿਆ ਨਾ ਕੋਈ, ਨੀ ਜਿੱਥੇ ਗੱਡ ਦੇਈਏ ਕੀਲਾ,

ਟੱਪ ਗਈ ਹੱਦਾ ਬੰਨੇ ,ਸਾਡਾ ਲੈ ਕੇ ਸਹਾਰਾ,

ਤੇਰੇ ਪਿੱਛੇ ਰਹੂ JATT ਸਾਰੀ ਉਮਰ ਕੁਵਾਰਾ,

ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ______ ''ਕੋਈ ਸਾਡੇ ਨਾਲ ਵੀ ਇਸ਼ਕ ਕਰੇ ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਆ.......saab

ਤੂੰ ਬਨਿਆ ਫਿਰਦਾ HiTLeR ਤੇ ਰਾਖੀ ਕਰਦਾ ਹੀਰ ਦੀ....

CACHE ne ਕਿਹਾ c 1 ਵਾਰ ਕੋਲ ਸੱਦ k... ਖਾਹ pee ਪੁਤਰਾ ਬੇਸ਼ੱਕ ਦee ਰੱਜ k..

CACHE ne ਕਿਹਾ c 1 ਵਾਰ ਕੋਲ ਸੱਦ k... ਖਾਹ pee ਪੁਤਰਾ ਬੇਸ਼ੱਕ ਦee ਰੱਜ k.. puਟਿਆ
na ਜਾਂਵੀ ਪਿੱਛੇ ਅੱਲੜਾਂ de ਲੱਗ k.. ਸਾਰੇ ਕੰਮ kri 1 ਆਸ਼ਕੀ nu shad k....

ਤੇਰੇ ਵੱਲ ਜਿਹੜਾ ਹੁਣ ਅੱਖ ਚੱਕ ਦੇਖੁਗਾ !! _____ ਸਿਵੇਆ 'ਚ ਧੂਆ ਓਹਦਾ ਸਾਰਾ ਜੱਗ ਸੇਕੁਗਾ

ਤੇਰੀ ਸੂਰਤ ਲੋਕਲ ਬਸ ਵਰਗੀ ਮੇਰਾ ਟਿਕੇਟ ਕਟਵੌਣ ਨੂ ਜੀ ਕਰਦਾ__ਤੇਰੀ ਤੋਰ ਸੋਹਣੀਏ ਮੇਰੀ ਮਝ ਵਰਗੀ ਤੇਨੁ ਸੰਗਲ ਪੌਣ ਨੂ ਜੀ ਕਰਦਾ_!!.....

CHANDIGARH DIYA NADIYAN..........

mitro kive da lagga patola a like te comnt zaroor karo.......

ਤਲਵਾਰ ਤੇ ਨਾਰ ਦੀ ਤਾ ਇਕੋ ਹੀ ਨਸਲ ਹੁੰਦੀ,

ਤਲਵਾਰ ਤੇ ਨਾਰ ਦੀ ਤਾ ਇਕੋ ਹੀ ਨਸਲ ਹੁੰਦੀ,
ਇਹ ਜਿਹਦੇ ਹਥ ਹੋਵੇ ਓਹਦੀ ਜਿਤ ਹੋਵੇ .....

ਉਸ ਟਾਹਣੀ ਦਾ ਕੀ ਕਰਨਾ JiS ਨਾਲੋ ਟੁੱਟ ਫੁੱਲ ਜਾਵੇ....ਉਸ ਕੁੜੀ ਦਾ ਕੀ ਕਰਨਾ ਜੋ ਹਰ ਇੱਕ ਨਾਲ ਖੁੱਲ ਜਾਵੇ .......

ਮੈਨੂ ਵੀ ਨੀ ਭੋਰਾ ਚੰਗਾ ਲੱਗਦਾ, ਤੈਨੁ ਵਾਰੀ ਵਾਰੀ ਪੁਛਾ ਰਾਹ ਚ ਰੋਕ ਕੇ, ਹਾਂ ਕਰਨੀ ਤਾ ਪਹਿਲੀ ਵਾਰੀ ਕਰ ਦੇਈ, ਜੇ ਤੂੰ ਦੇਣਾ ਏ ਜਵਾਬ ਦੇਈ ਠੋਕ ਕੇ.....

ਤੇਰੀ ਡੋਲੀ ਵਾਲੀ ਕਾਰ ਅੱਗੇ ਨਚਣਾ __ ਨੀ ਮੈ ਲਕ ਨਾਲ ਬੰਬ ਬੰਨ ਕੇ ___......

ਜੇ ਤੂੰ ਕੁੜੀ ਏਂ ਕੁਆਰੀ " SAAB " ਸਿਰੇ ਦਾ ਸ਼ਿਕਾਰੀ, ਲੈ ਜੂੰਗਾ ਮੈਂ ਤੈਨੂੰ ਚੁੱਕ ਕੇ__ ;)...

• ਬੱਚ ਕੇ ਰਿਹਾ ਕਰ ਤੂੰ ਨਖਰੋ ਨੀਂ ਕੋਈ ਹੱਥ ਫੇਰ ਜੂ ਤੇਰੇ ਤੇ.........

ajj kuria geri te aa koi na koi munda jarur patan giaa

he is black belt and he run a gatka group , see orignal stunt no retake .........." singh is king"

tuhadi sarian di bhabii of da day...............

aPNA apNA bRAND CHAKLO.............

SaHeLi hove taa eni BuMb hOvE.......nahi ta na hove.........

ਸੋਹਣੀ ਜਹੀ ਕੁੜੀ ਕੋਈ ਲੱਭਦੇ ਓਏ ਰੱਬਾ...... ਅਸੀ ਹੋ ਗਏ ਆ ਜਵਾਨ ਤੈਨੂੰ ਪਤਾ ਨੀ ਲੱਗਾ.....

Wednesday, January 26, 2011

ਇਕ ਕੁੜੀ ਪਟਾਕਾ________ਨਿੱਤ ਕਰਦੀ ਬਾਕਾ_________!

ਇਕ ਕੁੜੀ ਪਟਾਕਾ________ਨਿੱਤ ਕਰਦੀ ਬਾਕਾ_________!

ਜਿਹੜਾ ਆ ਜੇ ਉਹਦੇ ਹੱਥ ਥੱਲੇ_______!
ਬਸ ਉਹਦੇ ਜੋਗਾ ਰਹਿ ਜਾਂਦਾ___________!!

ਉਹ ਪੁਲਿਸ ਹੀ ਕੀ ਜਿਹੜੀ ਮਿੱਤ ਹੋਵੇ ਕਿਸੇ ਦੀ___ਉਹ ਨਾਰ ਹੀ ਕੀ ਜਿਹੜੀ ਨਿੱਤ ਹੋਵੇ ਕਿਸੇ ਦੀ.....

ਤੂੰ PARLOUR 'ਚ ਇਨਾ ਕੁਝ ਕਰਵਾਯਾ

ਤੂੰ PARLOUR 'ਚ ਇਨਾ ਕੁਝ ਕਰਵਾਯਾ
ਪਰ ਪਰਪੋਜ ਫੇਰ ਵੀ ਨਾ ਕੋਈ ਆਇਆ....

• ƒαcєвσσк ਸ਼ਰਾਬੀ ਦਲ ਵੱਲੋ ਖੁੱਲਾ ਸੱਦਾ ਹੈ ਃ ਇਥੇ ਆਉ ਤੇ ਖੱਪ ਪਾਉ .....ਧੰਨਵਾਦ

Mr. Bean

ਸਾਨੂੰ ਸ਼ੌਂਕ ਹੈ ਜੁੱਤੀਆਂ ਮਾਰਨ ਦਾ, ਮੁੰਡਿਆਂ ਦੀ ਹਵਾ ਉਤਾਰਨ ਦਾ, ਅਸੀਂ ਗੱਲਾਂ ਨਾਲ ਨਹੀਂ ਸਾਰੀ ਦਾ, ਘਰੋਂ ਕੱਢ ਕੇ ਬੰਦਾ ਮਾਰੀ ਦਾ...

nottan da bora bhar ke kehnda master card ni chalda ....

My India is Great

ਸਾਰੇ ਗੇੜੀਬਾਜ STaff ਮੈਬਰਾਂ ਨੂੰ ਬੇਨਤੀ ਹੈ ਕਿ ਕੁੜੀਆ ਪਿੱਛੇ ਫਿਰਕੇ ਕੁਝ ਨਹੀਂ ਮਿਲਣਾ ਤੇਲ ਦੀ ਇੱਜਤ ਕਰੋ__64 ਰੂ: ਲੀਟਰ ਹੋ ਗਿਆ..



ਸਾਰੇ ਗੇੜੀਬਾਜ STaff ਮੈਬਰਾਂ ਨੂੰ ਬੇਨਤੀ ਹੈ ਕਿ ਕੁੜੀਆ ਪਿੱਛੇ ਫਿਰਕੇ ਕੁਝ ਨਹੀਂ ਮਿਲਣਾ ਤੇਲ ਦੀ ਇੱਜਤ ਕਰੋ__64 ਰੂ: ਲੀਟਰ ਹੋ ਗਿਆ..

Tuesday, January 25, 2011

daso ji eh ki ho reha

ਕੰਨਾ ਦੇ ਨਾਲ ਤਾਲ ਸਮਝ ਕੇ ਸੁਰ ਵਿੱਚ ਰਹਿ ਕੇ ਗਾਉਣਾ ਔਖਾ .... ਦੋਸਤੋ ਸਭ ਕੁੱਝ ਭੁੱਲ ਜਾਂਦਾ ਪਰ ਪਹਿਲਾ ਪਿਆਰ ਭੁਲਾਉਣਾ ਔਖਾ .....

ਨਾਲੇ ਕੋਠੇ ਤੇ ਬੈਠੀ ਹੱਥ 'ਚ ਕਿਤਾਬ ਫੜੀ, ਨਾਲੇ ਨਜਰਾਂ ਸਾਡੇ ਤੇ ਟਿਕਾਈਆਂ, ਦੋਨੋ ਕੰਮ ਨਹੀਓ ਚੱਲਣੇ ਨਾਲੇ ਆਸ਼ਕੀ ਨਾਲੇ ਪੜ੍ਹਾਈਆਂ.....

ਨਾ ਹੱਸਿਆ ਕਰ ਤੂੰ ਬਹੁਤਾ ਅੜੀਏ ਨੀ, ਕੋਈ ਗੱਬਰੂ ਜਾਨ ਗਵਾ ਕੇ ਬਹਿ ਜੂ ਗਾ,ਤੂੰ ਕਾਰ ਮਰੂਤੀ ਵਰਗੀ ਨੀ ___________ ਕੋਈ "ਸੈਲਫ" ਮਾਰ ਕੇ ਲੈ ਜੂ ਗਾ......

ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ_____ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ_____ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ______......ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ.......

ਕੁਦਰਤ ਦਾ ਕਰਿਸ਼ਮਾ

ਜੱਟਾਂ ਦਾ ਕਾਕਾ vs. ਪਾਟੋਲਾ