Monday, January 24, 2011

ਮਾੜੀ ਹੋਗੀ ਯਾਰਾਂ ਨਾਲ ਸੋਹਣੀਏਂ ਨੀ ਕੱਲ

ਮਾੜੀ ਹੋਗੀ ਯਾਰਾਂ ਨਾਲ ਸੋਹਣੀਏਂ ਨੀ ਕੱਲ
ਬੜੇ ਚਿਰ ਤੋਂ ਸੀ ਕਿਹਣੀ ਚਾਹੁੰਦੇ ਇੱਕ ਗੱਲ
ਜਿਗਰਾ ਜਿਹਾ ਕਰ ਜਦੋਂ ਅਸੀਂ ਫੁਰਮਾਇਆ, ਕਾਹਤੋਂ ਹਾਣਦੀਏ ਤੂੰ ਹੱਸ ਪਈ
ਰਹੀ ਸੀ ਕਮੇਡੀ ਸੁਣ ਹੈੱਡ ਫੋਨ ਲਾ ਕੇ, ਅਸੀਂ ਸੋਚਿਆ ਕਿ ਕੁੜੀ ਫਸ ਗਈ

No comments:

Post a Comment