Monday, February 14, 2011

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਗਲ ਵਖ ਸੀ ਤੁਸੀਂ ਸਾਂਝ ਰੂਹਾਂ ਵਾਲੀ ਪਾ ਗਏ ਕਿੰਜ ਛੱਡੀਏ.....SAAB.....

ਕੁੜੀਆਂ ਵਿੱਚੋ ਕੋਈ ਸੱਸੀ ਲੱਭਦਾ --- ---------ਕੋਈ ਲੱਭਦਾ ਹੀਰ ----- --ਅਸੀਂ ਤਾਂ ਯਾਰੋ ਸਾਹਿਬਾ ਲੱਭਣੀ ਤੇ ਕੁੱਟਣੇ ਓਦੇ ਵੀਰ.....BURAAAAA.......

ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,ਮੈ ਵੀ ਜਿੰਦ









ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,ਮੈ ਵੀ ਜਿੰਦ
ਜਾਨ ਵਾਰ ਦੇਵਾ ਤੇਰੇ ਵਾਸਤੇ ,ਜੇ ਕਦੇ
ਤੇਰੀ ਜਿੰਦਗੀ ਚ ਆ ਜਾਵੇ ਹਨੇਰਾ ,ਮੈ ਖੁਦ ਨੂ
ਜਲਾਵਾ ਤੇਰੇ ਵਾਸਤੇ

ਰੱਬਾ ਸਾਡੀ ਵੀ ਬਣਾ ਦੇ ਕੋਈ VALENTINE ਮਨਾਉਣ ਵਾਲੀ singles ਦੀ ਜੂਨ ਬੁਰੀ....

!!!!.....14 ਫਰਵਰੀ ਵੈਲੇਨਟਾਈਨ ਡੇ ਵਾਲੇ ਦਿਨ ਜਨਤਾ ਏਹੋ ਜਿਹਾ ਕੀ ਕਰਦੀ ਆ ਜਿਹੜਾ ਠੀਕ 9 ਮਹੀਨੇ ਬਾਅਦ 14 ਨਵੰਬਰ ਨੂੰ ਚਿਲਡਰਨ ਡੇ ਮਨਾਉਣਾ ਪੈਂਦਾ.....!!!!

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ.....

ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ............. ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ ............ਤੇਰੀ ਯਾਦ ਅਸਾਂ ਦੇ ਨਾਲ ਜਾਊ .... .......ਜਦੋ ਫੁੱਲ "ਕੀਰਤਪੁਰ" ਪਾਉਣ ਲੱਗੇ......