ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ
ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ
ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ
ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ
No comments:
Post a Comment