Tuesday, February 1, 2011

ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ

ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ
ਇੱਕਠੇ ਨੱਚਦੇ,ਟੱਪਦੇ,ਹੱਸਦੇ, ਫਿਰਦੇ ਸਾਂ ਚਾਂਈ ਚਾਂਈ
ਬੇਫਿਕਰੀ ਨੀਂਦਰ ਸੌਂਦੇ ਸਾਂ, ਹੁਣ ਵਰਗੇ ਨਾ ਸੀ ਇਰਾਦੇ
ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ

No comments:

Post a Comment