Monday, February 14, 2011

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,

ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ਚ ਸਮਾ ਗਏ ਕਿੰਜ ਕਢੀਏ,,
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਗਲ ਵਖ ਸੀ ਤੁਸੀਂ ਸਾਂਝ ਰੂਹਾਂ ਵਾਲੀ ਪਾ ਗਏ ਕਿੰਜ ਛੱਡੀਏ.....SAAB.....

ਕੁੜੀਆਂ ਵਿੱਚੋ ਕੋਈ ਸੱਸੀ ਲੱਭਦਾ --- ---------ਕੋਈ ਲੱਭਦਾ ਹੀਰ ----- --ਅਸੀਂ ਤਾਂ ਯਾਰੋ ਸਾਹਿਬਾ ਲੱਭਣੀ ਤੇ ਕੁੱਟਣੇ ਓਦੇ ਵੀਰ.....BURAAAAA.......

ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,ਮੈ ਵੀ ਜਿੰਦ









ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,ਮੈ ਵੀ ਜਿੰਦ
ਜਾਨ ਵਾਰ ਦੇਵਾ ਤੇਰੇ ਵਾਸਤੇ ,ਜੇ ਕਦੇ
ਤੇਰੀ ਜਿੰਦਗੀ ਚ ਆ ਜਾਵੇ ਹਨੇਰਾ ,ਮੈ ਖੁਦ ਨੂ
ਜਲਾਵਾ ਤੇਰੇ ਵਾਸਤੇ

ਰੱਬਾ ਸਾਡੀ ਵੀ ਬਣਾ ਦੇ ਕੋਈ VALENTINE ਮਨਾਉਣ ਵਾਲੀ singles ਦੀ ਜੂਨ ਬੁਰੀ....

!!!!.....14 ਫਰਵਰੀ ਵੈਲੇਨਟਾਈਨ ਡੇ ਵਾਲੇ ਦਿਨ ਜਨਤਾ ਏਹੋ ਜਿਹਾ ਕੀ ਕਰਦੀ ਆ ਜਿਹੜਾ ਠੀਕ 9 ਮਹੀਨੇ ਬਾਅਦ 14 ਨਵੰਬਰ ਨੂੰ ਚਿਲਡਰਨ ਡੇ ਮਨਾਉਣਾ ਪੈਂਦਾ.....!!!!

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..

ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ..
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ.....

ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ............. ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ ............ਤੇਰੀ ਯਾਦ ਅਸਾਂ ਦੇ ਨਾਲ ਜਾਊ .... .......ਜਦੋ ਫੁੱਲ "ਕੀਰਤਪੁਰ" ਪਾਉਣ ਲੱਗੇ......

ਵੱਡੇ ਵੱਡੇ ਵੈਲੀ ਸਾਰੇ ਲਾਏ ਅੱਗੇ ਆ,

ਵੱਡੇ ਵੱਡੇ ਵੈਲੀ ਸਾਰੇ ਲਾਏ ਅੱਗੇ ਆ,
ਵਿੱਚ ਏਰੀਏ ਜੱਟ ਨੇ ਪੂਰੇ ਝੰਡੇ ਗੱਡੇ ਆ,
ਪਰ ਐਥੇ ਆਕੇ ਸਾਡੀ ਸਾਰੀ ਤਾਕਤ ਹਾਰ ਗਈ..
ਆਹ ਤਿਰਸ਼ੀ ਜਿਹੀ ਤੱਕਣੀ ਸਾਨੂੰ ਜੀਂਦਿਆਂ ਮਾਰ ਗਈ.....

ਗੱਡੀ ਚ੍ਲਾਓਣ ਨੂੰ ਜੀਅ ਕਰਦਾ ਪਰ ਗੱਡੀ ਹੈਨੀ, ਵੈਲਨਟਾਈਨ ਡੇ ਮਨਾਓਣ ਨੂੰ ਜੀਅ ਕਰਦਾ ਪਰ ਨ੍ਡੀ ਹੈਨੀ.....

Wednesday, February 9, 2011

ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ... ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ...

ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ... ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ...
ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ... ਕਿ.......... ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ;;;;!!
●▬▬▬▬๑۩ SAAB ۩๑▬▬▬▬▬●

Saturday, February 5, 2011

ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ,ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ,ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ,ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ.....

kuੜੀਓ ਤੁਸੀ ਨਾ ਮੁੱਲ ਪਾਈਓ ਕਦੇ ਸਾਡੇ ਸੱਚੇ ਪਿਆਰਾ ਦਾ......!!!!

ਵਿਚ ਕਲਾਸ ਦੇ ਵੜਦਾ ਨੀ ਸੀ, ਉੱਤੋਂ ਸੋਹਣੀਏ ਪੜ੍ਹਦਾ ਨੀ ਸੀ |ਬਾਕੀ ਰਹਿੰਦਾ ਤੇਰੇ ਨਾਲ ਮੇਰਾ ਮੇਲ ਹੋ ਗਿਆ...................ਤੂੰ ਪਾਸ ਹੋ ਗਈ, ਨੀ mai ਫੇਲ ਹੋ ਗਿਆ |......

ਏ ਇਸ਼ਕ ਨਾ ਕਰਦਾ ਖੈਰ ਦਿਲਾ, ਤੂੰ ਪਿੱਛੇ ਮੋੜ ਲੈ ਪੈਰ ਦਿਲਾ, ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ, ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ.....

ਠੰਡ ਹੋ ਗਈ ਬਾਹਲੀ ਤੇ ਬੈਠੇ ਕੰਬਲ ਚ ਨਿੱਗ ਸੇਕੀ

ਠੰਡ ਹੋ ਗਈ ਬਾਹਲੀ ਤੇ ਬੈਠੇ ਕੰਬਲ ਚ ਨਿੱਗ ਸੇਕੀ
ਜਾਣੇ ਆ
ਨਾਲੇ ਰਖੇਯਾ ਹੈ ਬੁਕਲ ਚ LAPTOP ਤੇ ਸੋਹਣੀਆਂ ਕੁੜੀਆਂ ਦੀਆਂ ਫੋਟੋਆਂ ਵੀ ਦੇਖੀ ਜਾਣੇ
ਆ.....!!!!.....

Thursday, February 3, 2011

__ਛੱਡਤਾ ਯਾਰ ਰਕਾਨੇ ਵੇਖੀ ਤੈਥੋ ਸੋਹਣੀ ਵਿਆਉਦਾ___

__ਛੱਡਤਾ ਯਾਰ ਰਕਾਨੇ ਵੇਖੀ ਤੈਥੋ ਸੋਹਣੀ ਵਿਆਉਦਾ___
__ਕਰ ਬੂਹੇ ਤੇਰੇ ਵੱਲ ਵੇਖੀ ਮੈ "DJ" ਖੜਕਾਉਦਾ

ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ.....ਘਰਦਿਆਂ ਤੇ ਯਕੀਨ ਰੱਖੀ ਬਾਈ ਉਹ ਕਿਹੜਾ ਮਾੜੀ(kudi) ਲੱਭਣਗੇ......

ਟੌਪ ਦੀਆਂ ਗੱਡੀਆਂ ਰੱਖਨ ਦੇ ਸ਼ੌਕੀ............

ਮੁੰਡਾ:- ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ

ਮੁੰਡਾ:- ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ
ਨਹੀਂ ___ ਤੈਨੂੰ ਇੱਕ-ਇੱਕ
ਪਰਚੀ ਫੜਾਵਾਂਗੇ____ਰੱਖ ਮਿੱਤਰਾਂ ਤੇ
ਯਕੀਨ ਤੈਨੂੰ 100 ਚੋਂ 100 ਨੰਬਰ
ਦਵਾਂਵਾਗੇ_____ਕੁੜੀ :- ਦਫ਼ਾ ਹੋ ਵੇ
......ਪਰੇ!!!! ਪਿਛਲੇ ਸਾਲ ਤੇਰੇ ਕਹਿਣ ਤੇ ਮੈਂ
ਬੇਫ਼ਿਕਰ ਹੋ ਕੇ ਆਈ ਸੀ____ਪੇਪਰ
ਸੀ ਮੇਰਾ history ਦਾ ਤੇ ਮੈਨੂੰ
ਪਰਚੀ ਪੰਜਾਬੀ ਦੀ ਫ਼ੜਾਈ ਸੀ.******

ਕੁੜੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,

ਕੁੜੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,
ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ।
ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ।
ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ।
ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ।
......ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰਖੀਏ,
ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ।
ਸੁਣ ਕੇ ਅਣ ਸੁਣੀ ਕੋਈ ਕਰੇ,
ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ।
ਭਾਂਵੇ,ਖੁਸ਼ ਰਹੇ ਜਾਂ ਤੂਂ ਗੁਸੇ ਹੋਵੇ
ਮੁਂਡੇ ਸਰਦਾਰਾਂ ਦੇ ਸੱਚ ਸੁਣਾਈ ਜਾਂਦੇl

ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ

ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ
ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ
ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ
ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ

ਆਰੀ_ਆਰੀ_ਆਰੀ_ ਛੜੀਆ ਦੇ ਦਿਲ ਕੰਬਦੇ ਦੇਖ ਕੇ ਕੁੜੀ ਕੁਆਰੀ'''' ਕਹਿੰਦੇ ਅਗਲੇ ਮੋੜ ਤੇ ਚੱਕਲਾਗੇ..ਜਿਮੇ ਚੱਕਦੇ "PRIVATE" ਬੱਸਾ ਵਾਲੇ ਸਵਾਰੀ____

ਤੇਰੇ ਪਿਛੇ ਰਿਹਨਾ saab ਸਾਰੀ ਉਮਰ ਕਵਾਰਾ..........

Wednesday, February 2, 2011

ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ,

ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ,
ਉਹ ਅਕਸਰ ਕੰਹਿਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਆ......

ਚਾਹ ਗੁੜ ਦੀ ਪੀ ਕੇ ਸਾਰੀ ਰਾਤ ਠੰਢ ਵਿੱਚ___ਬਾਪੂ kAnAk ਨੂੰ ਪਾਣੀ ਲਾਉਂਦਾ ਰਿਹਾ_______ਪੀ ਕੇ Bacradi ਦੀ ਬੋਤਲ, ਖਾ ਕੇ ਚਿਕਨ ਚਿਲੀ___ਲਾਡਲਾ ਪੁੱਤ ਸੁਪਨਿਆਂ 'ਚ ਮਸ਼ੂਕ ਗਲ ਲਾਉਂਦਾ ਰਿਹਾ....

ਏਹੋ ਜਿਯਾ ਕੁੜੀਆ ਸਾਡੇ ਵਰਗੇ ਮੁੰਡਿਆ ਲਈ ਨਹੀ ਬਣਿਆ...........

ਕਲਾਸ ਵਿਚ ╰gιяℓƒяιєη∂ ਬਨਾਣ ਦਾ ਵੱਖਰਾ ਹੀ ਸਵਾਦ ਏ __!! ησтєѕ, нσмєωσяк, тєѕт ਸਾਰੇ ਉਹਦੇ ਸਿਰ ਤੇ ਆਬਾਦ ਏ.......

Tuesday, February 1, 2011

ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ___ਨਾ ਓਹਲਾ ਨਾ ਪਰਦਾ ,,,,,,

ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ___ਨਾ ਓਹਲਾ ਨਾ ਪਰਦਾ ,,,,,,
love letter ਦੇ MUKK ਗਏ ਚੱਕਰ___ਹੁਣ ਤਾ broadband ਕਮ ਕਰਦਾ,,,,
ਕਾਕਾ ਹੁਣ chandigarh ਦਾ ____AMERICA ਦੀ ਨਾਲ chatting ਕਰਦਾ___!
___________-brrruuuaaaaaaaaaaaaaaaaaaaaaaaaaaaaa

ਹੌਗਿਆ ਮੈ FaN ਤੇਰੇ GORe ਰੰਗ ਦਾ_____ ਲੈਣਾ ਏ ਮੇਚ ਤੇਰੇ ਇਕੱਲੇ ਇਕੱਲੇ ਅੰਗ ਦਾ__

ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ

ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ
ਇੱਕਠੇ ਨੱਚਦੇ,ਟੱਪਦੇ,ਹੱਸਦੇ, ਫਿਰਦੇ ਸਾਂ ਚਾਂਈ ਚਾਂਈ
ਬੇਫਿਕਰੀ ਨੀਂਦਰ ਸੌਂਦੇ ਸਾਂ, ਹੁਣ ਵਰਗੇ ਨਾ ਸੀ ਇਰਾਦੇ
ਮੈਂ ਵੇਚ ਜਵਾਨੀ ਲੈ ਆਵਾਂ, ਜੇ ਬਚਪਨ ਮੁੱਲ ਮਿਲ ਜਾਵੇ

ਬਾਰੀ ਬਰਸੀ ਖੱਟਣ ਗਿਆ ਸੀ,ਖੱਟ ਕੇ ਲਿਆਂਦਾ ਤੂਤ,

ਬਾਰੀ ਬਰਸੀ ਖੱਟਣ ਗਿਆ ਸੀ,ਖੱਟ ਕੇ ਲਿਆਂਦਾ ਤੂਤ,
ਬਾਰੀ ਬਰਸੀ ਖੱਟਣ ਗਿਆ ਸੀ,ਖੱਟ ਕੇ ਲਿਆਂਦਾ ਤੂਤ,
ਰਾਤੀ ਸੁੱਤੀ ਦੀ ਪੱਪੀ ਲੈ ਗਿਆ ਭੂਤ......

ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ

ਅੱਜ ਕੱਲ ਚੁਸਤ ਚਲਾਕ ਨੇ ਨਾਰਾਂ___